ਸਿੱਧੂ ਮੂਸੇਵਾਲੇ ਦਾ ‘LOCK’ ਗਾਣਾ ਹੋਇਆ ਰਿਲੀਜ਼, 30 ਮਿੰਟ ’ਚ 6 ਲੱਖ ਲੋਕਾਂ ਨੇ ਦੇਖਿਆ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫ਼ੈਨਸ ਲਈ ਵੱਡੀ ਖੁਸ਼ਖਬਰੀ ਹੈ। ਅੱਜ ਗਾਇਕ ਦਾ ਨਵਾਂ ਗੀਤ ਲਾਕ ਰਿਲੀਜ਼ ਹੋ ਗਿਆ ਹੈ। ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਨੌਵਾਂ ਗੀਤ ਹੈ। ਮੂਸੇਵਾਲਾ ਦੇ ਨਵੇਂ ਗੀਤ ਨੇ ਧੱਕ ਪਾ ਦਿਤੀ ਹੈ। ਮਰਹੂਮ ਗਾਇਕ ਦਾ ਸਾਲ 2025 ਦਾ ਇਹ ਪਹਿਲਾ ਗੀਤ ਹੈ। ਇਸ ਦੇ ਨਾਲ ਹੀ ਗੀਤ ਨੂੰ ਰਿਲੀਜ਼ ਦੇ 30