ਲਓ ਆ ਗਈ ਮੂਸੇਵਾਲਾ ਦੇ ਨਵੇਂ ਗਾਣੇ ਦੀ ਰਿਲੀਜ਼ ਡੇਟ,ਸਿੱਧੂ ਦੇ ਨਾਲ ਅਫਸਾਨਾ ਖਾਨ ਨੇ ਵੀ ਗਾਇਆ ਗਾਣਾ
ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਪਹਿਲਾਂ ਤੋਂ ਰਿਕਾਰਡ ਉਨ੍ਹਾਂ ਦਾ ਦੂਜਾ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗਾਣਾ ਮੂਸੇਵਾਲਾ ਨੇ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨਾਲ ਗਾਇਆ ਸੀ। ਗਾਣੇ ਦਾ ਟਾਈਟਲ ‘ਜਾਂਦੀ ਵਾਰ’ ਹੈ। ਗਾਣੇ ਦਾ ਮਿਊਜ਼ਿਕ ਬਾਲੀਵੁੱਡ ਦੇ ਮੰਨੇ-ਪਰਮੰਨੇ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਦਿੱਤਾ ਹੈ। ਗਾਣੇ ਦੀ ਰਿਲੀਜ਼