ਮੂਸੇਵਾਲਾ ਕ ਤ ਲ ਕਾਂ ਡ ਦੀ Forensic ਰਿਪੋਰਟ ‘ਚ ਵੱਡਾ ਖੁਲਾਸਾ ! ਗੋ ਲੀਆਂ ਤੋਂ ਖ਼ ਤ ਰ ਨਾ ਕ ਹਥਿ ਆਰਾਂ ਦੀ ਪਛਾਣ ਹੋਈ
ਸਿੱਧੂ ਮੂਸੇਵਾਲਾ ਦੇ ਕ ਤ ਲ ਵਿੱਚ ਵਰਤੇ ਗਏ ਹਥਿਆਰ ਹੁਣ ਤੱਕ ਪੁਲਿਸ ਰਿਕਵਰ ਨਹੀਂ ਕਰ ਪਾਈ ‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਕ ਤ ਲ ਕਾਂ ਡ ਦੇ ਡੇਢ ਮਹੀਨੇ ਬਾਅਦ forensic ਰਿਪੋਰਟ ਵਿੱਚ ਉਸੇ ਚੀਜ਼ ਦਾ ਖੁਲਾਸਾ ਹੋਇਆ ਹੈ ਜਿਸ ਦੀ ਪੁਲਿਸ ਨੂੰ ਉਮੀਦ ਸੀ। ਹਥਿ ਆਰਾਂ ਦੀ forensic ਰਿਪੋਰਟ ਵਿੱਚ ਖੁਲਾਸਾ ਹੋਇਆ