International Punjab

ਸਰਹੱਦ ਪਾਰ ਤੋਂ ਇਸ ਗੁਰਦੁਆਰੇ ਦੀ ਜ਼ਮੀਨ ਕਰਵਾਈ ਕਬਜ਼ਾ ਮੁਕਤ, ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

ਪਾਕਿਸਤਾਨ (Pakistan) ਦੇ ਸਿਆਲਕੋਟ (Sialkot) ਵਿੱਚ ਇਕ ਇਤਹਾਸਿਕ ਗੁਰਦੁਆਰੇ ਬਾਬਾ ਦੀ ਬੇਰੀ (Baba Di Beri)  ਦੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਹੈ। ਬਾਬਾ ਦੀ ਬੇਰੀ ਗੁਰਦੁਆਰੇ ਦੇ ਨਾਲ ਲਗਦੇ ਛੱਪੜ ਅਤੇ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਕਬਜ਼ ਮੁਕਤ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਇਹ ਜ਼ਮੀਨ 1947 ਤੋਂ ਬਾਅਦ ਹੀ ਇਕ ਹਿਜੜੇ ਪਰਿਵਾਰ ਵੱਲੋਂ ਆਪਣੇ

Read More