ਪੰਜਾਬੀ ਗਾਇਕ ਸ਼ੁਭ ਨੇ ਯੂਕੇ ਵਿੱਚ ਗੱਡੇ ਝੰਡੇ, ਮਿਲੀ ਖ਼ਾਸ ਜ਼ਿੰਮੇਵਾਰੀ
ਬਿਉਰੋ ਰਿਪੋਰਟ: ਮਕਬੂਲ ਪੰਜਾਬੀ ਗਾਇਕ ਸ਼ੁਭ ਨੂੰ ਯੂਕੇ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਸਨੂੰ COP29 ਵਿਖੇ UNFCCC ਡਿਜੀਟਲ ਕਲਾਈਮੇਟ ਲਾਇਬ੍ਰੇਰੀ ਲਈ ‘ਗਲੋਬਲ ਅੰਬੈਸਡਰ’ ਨਿਯੁਕਤ ਕੀਤਾ ਗਿਆ ਹੈ। ਸ਼ੁਭ ਲਗਾਤਾਰ ਆਪਣੇ ਪਲੇਟਫਾਰਮਾਂ ’ਤੇ ਜਲਵਾਯੂ ਕਾਰਵਾਈਆਂ ਦਾ ਸਮਰਥਨ ਕਰ ਰਿਹਾ ਹੈ। ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (UNFCCC) ਡਿਜੀਟਲ ਕਲਾਈਮੇਟ ਲਾਇਬ੍ਰੇਰੀ ਲਈ ਉਦਘਾਟਨੀ ਗਲੋਬਲ ਅੰਬੈਸਡਰ