ਬਟਾਲਾ ਦੇ ਸ਼੍ਰੀ ਅਚਲੇਸ਼ਵਰ ਧਾਮ ਮੇਲੇ ਦੇ ਪਹਿਲੇ ਦਿਨ ਪਵਿੱਤਰ ਸਰੋਵਰ ’ਚ ਮਰੀਆਂ ਮੱਛੀਆਂ! ਪੁਲਿਸ ਪ੍ਰਸ਼ਾਸਨ ’ਚ ਦਹਿਸ਼ਤ
ਬਿਉਰੋ ਰਿਪੋਰਟ: ਬਟਾਲਾ ਵਿਖੇ ਮਸ਼ਹੂਰ ਸ਼੍ਰੀ ਅਚਲੇਸ਼ਵਰ ਧਾਮ ਦਾ ਸਾਲਾਨਾ ਨਵਮੀ-ਦਸਵਾਂ ਮੇਲਾ ਮਨਾਇਆ ਜਾ ਰਿਹਾ ਹੈ। ਭਗਵਾਨ ਸ਼ਿਵ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ-ਛੋਹ ਪ੍ਰਾਪਤ ਧਰਤੀ ਕਾਰਨ ਇਸ ਮੰਦਰ ਦੇ ਸਰੋਵਰ ਵਿੱਚ ਇਸ਼ਨਾਨ ਦਾ ਬਹੁਤ ਮਹੱਤਵ ਹੈ ਪਰ ਮੇਲੇ ਦੇ ਪਹਿਲੇ ਹੀ ਦਿਨ, ਪਵਿੱਤਰ ਸਰੋਵਰ ਦੀਆਂ ਸਾਰੀਆਂ ਮੱਛੀਆਂ ਮਰਨ ਦੀ ਘਟਨਾ ਨੇ ਹਲਚਲ