Punjab

ਮੋਗਾ ਦੇ ਬੰਬੀਹਾ ਪਿੰਡ ‘ਚ ਚੱਲੀਆਂ ਗੋ ਲੀਆਂ

‘ਦ ਖ਼ਾਲਸ ਬਿਊਰੋ : ਗੈਂ ਗਸਟਰ ਦਵਿੰਦਰ ਬੰਬੀਹਾ ਦੇ ਪਿੰਡ ‘ਚ ਅਣਪਛਾਤੇ ਹਮ ਲਾ ਵਰਾਂ ਵੱਲੋਂ ਗੋ ਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਮੋਗਾ ਦੇ ਪਿੰਡ ਬੰਬੀਹਾ ਵਿਖੇ ਇਕ ਕਿਸਾਨ ਦੇ ਘਰ ਦੇ ਬਾਹਰ ਅਣਪਛਾਤੇ ਹਮ ਲਾਵ ਰਾਂ ਵੱਲੋਂ ਗੋ ਲੀਆਂ ਚਲਾਈਆਂ ਗਈਆਂ ਹਨ। ਕੁਝ ਦਿਨ ਪਹਿਲਾਂ ਕਿਸਾਨ ਤੋਂ 5 ਲੱਖ ਰੁਪਏ

Read More