ਆ ਗਿਆ ਨਵਾਂ ਬੁਲੇਟ, ਸਿਰਫ 25 ਜਣਿਆਂ ਨੂੰ ਮਿਲੂ, ਜਾਣੋ ਖਾਸੀਅਤ
ਦ ਖਾਲਸ ਟੀਵੀ : ਜੇਕਰ ਤੁਸੀਂ ਰੌਇਲ ਐਨਫੀਲਡ ਬੁਲੇਟ ਦੇ ਸ਼ੌਕੀਨ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਜਾਣਕਾਰੀ ਭਰਪੂਰ ਹੈ ਤੇ ਖ਼ਾਸ ਹੈ, ਰੌਇਲ ਐਨਫੀਲਡ ਨੇ ਆਪਣੀ ਸਭ ਤੋਂ ਖਾਸ ਅਤੇ ਦੁਰਲੱਭ ਮੋਟਰਸਾਈਕਲਾਂ ਵਿੱਚੋਂ ਇੱਕ Shotgun 650 x Rough Crafts Limited Edition ਪੇਸ਼ ਕਰ ਦਿੱਤੀ ਹੈ। ਇਸ ਬਾਈਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ
