Punjab

ਕੈਪਟਨ ਸਰਕਾਰ ਦੀ ਨਲਾਇਕੀ, ਕਰਫ਼ਿਊ ਲਗਾਉਣ ਦੇ ਬਾਵਜੂਦ ਵੀ ਦੇਰ ਰਾਤ ਤੱਕ ਧੜਾ-ਧੜ ਵਿਕ ਰਹੀ ਹੈ ਸ਼ਰਾਬ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਪੰਜਾਬ ‘ਚ ਸੱਤ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਨਾਈਟ ਕਰਫਿਊ ਦੇ ਹੁਕਮ ਕੀਤੇ ਹੋਏ ਹਨ। ਇਸ ਦੇ ਬਾਵਜੂਦ ਵੀ ਜਲੰਧਰ, ਮੁਹਾਲੀ ਤੋਂ  ਇਲਾਵਾਂ ਹੋਰ ਵੀ ਕਈ ਜਿਲ੍ਹਿਆਂ ਵਿੱਚ ਸ਼ਰਾਬ ਦੇ ਠੇਕੇ ਦੇਰ ਰਾਤ ਖੁੱਲੇ ਰਹਿੰਦੇ ਹਨ ਅਤੇ ਸ਼ਰਾਬ ਆਮ ਹੀ ਵਿਕ ਰਹੀ ਹੈ। ਜੇਕਰ

Read More