International

ਕੋਲੰਬੀਆ ਸ਼ਹਿਰ ਦੇ ਸ਼ਾਪਿੰਗ ਮਾਲ ‘ਚ ਗੋ ਲੀ ਬਾਰੀ, 10 ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਕੋਲੰਬੀਆ ਜ਼ਿਲ੍ਹੇ ਦੇ ਇੱਕ ਸ਼ਾਪਿੰਗ ਮਾਲ ਵਿੱਚ ਸ਼ਨੀਵਾਰ ਨੂੰ ਗੋ ਲੀ ਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਕੋਲੰਬੀਆ ਪੁਲਿਸ ਮੁਤਾਬਕ ਗੋ ਲੀ ਬਾਰੀ ‘ਚ 10 ਲੋਕ ਜ਼ ਖਮੀ ਹੋਏ ਹਨ। 8 ਜ਼ਖ ਮੀਆਂ ਨੂੰ ਹਸ ਪਤਾਲ ਪਹੁੰਚਾਇਆ ਗਿਆ ਹੈ। ਇਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀ ਰ ਬਣੀ ਹੋਈ

Read More