‘325ਵੇਂ ਖ਼ਾਲਸਾ ਸਾਜਣ ਦਿਵਸ ‘ਤੇ ਖ਼ਾਲਸਾਈ ਨਿਸ਼ਾਨ ਜ਼ਰੂਰ ਝੁਲਾਉਣਾ!’ SGPC ਵੱਲੋਂ ਨਿਸ਼ਾਨ ਸਾਹਿਬ ਲਈ 72 ਗੁਰਦੁਆਰਿਆਂ ਦੀ ਲਿਸਟ ਜਾਰੀ
ਵਿਸਾਖੀ ਮੌਕੇ ਖ਼ਾਲਸਾ ਸਾਜਣਾ ਦਿਵਸ ਨੂੰ 325 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਖ਼ਾਸ ਮੌਕੇ ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੂਹ ਸਿੱਖ ਸੰਗਤ ਦੇ ਨਾਂ ਖ਼ਾਸ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਹਰ ਗੁਰੂ ਕਾ ਸਿੱਖ ਆਪਣੇ ਘਰ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਵੇ ਤੇ ਸਾਰੇ ਸਿੱਖ ਪੰਜ ਮਿੰਟ ਗੁਰੂ ਮੰਤਰ