ਸਾਬਕਾ ਵਿਧਾਇਕ ਅੰਗੁਰਾਲ ਦਾ ਗੰਭੀਰ ਦੋਸ਼, ਰਾਜਨੀਤਿਕ ਲੋਕ ਵੇਚ ਰਹੇ ਨੇ ਨਸ਼ਾ
ਜਲੰਧਰ : ਅੱਜ ਸਾਬਕਾ ਵਿਧਾਇਕ ਅਤੇ ਸੀਨੀਅਰ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੇ ਜਲੰਧਰ ਵਿੱਚ ਨਸ਼ਿਆਂ ਦੀ ਵਿਕਰੀ ਨੂੰ ਲੈ ਕੇ ਸੂਬਾ ਸਰਕਾਰ ਅਤੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਗੰਭੀਰ ਦੋਸ਼ ਲਗਾਏ। ਸ਼ੀਤਲ ਨੇ ਕਿਹਾ – ਸ਼ਹਿਰ ਦੀ ਹਰ ਗਲੀ ‘ਤੇ ਨਸ਼ੇ ਵਿਕ ਰਹੇ ਹਨ। ਇਸ ਪਿੱਛੇ ਸਿਰਫ਼ ਰਾਜਨੀਤਿਕ