Punjab

ਕਿਸਾਨਾਂ ਦਾ ਸ਼ੰਭੂ ਰੇਲ ਟ੍ਰੈਕ ਤੋਂ ਧਰਨਾ ਖ਼ਤਮ, ਅੱਜ ਹੀ ਰੇਲਵੇ ਟਰੈਕ ਖ਼ਾਲੀ ਕੀਤੇ ਜਾਣਗੇ

ਲੰਮੇ ਸਮੇਂ ਸ਼ੰਭੂ ਬਾਰਡਰ ਉਪਰ ਰੇਲ ਟਰੈਕ ਉਤੇ ਧਰਨਾ ਦੇ ਕਿਸਾਨਾਂ ਨੇ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਨੇਤਾਵਾਂ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਅੱਜ ਹੀ ਸ਼ੰਭੂ ਰੇਲਵੇ ਟ੍ਰੈਕ ਤੋਂ ਕਿਸਾਨ ਆਪਣਾ ਧਰਨਾ ਚੁੱਕ ਦੇਣਗੇ ਅਤੇ ਟ੍ਰੈਕ ਨੂੰ ਖ਼ਾਲੀ ਕਰ ਦਿੱਤਾ ਜਾਵੇਗਾ ਪਰ ਇਹ ਧਰਨਾ ਸ਼ੰਭੂ ਸੜਕ

Read More