UPI ਰਾਹੀਂ ਕੁਝ ਹੀ ਮਿੰਟਾਂ ‘ਚ ਮਿਲੇਗਾ ਲੋਨ!
ਕਾਰ ਅਤੇ ਘਰਾਂ ਬਣਾਉਣ ਲਈ ਕਰਜਾ ਲਈ ਬੈਂਕਾਂ ਦੇ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ। ਸਰਕਾਰ ਵੱਲੋਂ ਹੁਣ ਇਸ ਨੂੰ ਆਸਾਨ ਬਣਾਉਣ ਲਈ UPI ਪਲੈਟਫਾਰਮ ਲਿਆਦਾ ਜਾ ਰਿਹਾ ਹੈ। ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ (Shaktikanta Das) ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਵਿੱਚ ਰਿਜ਼ਰਵ ਬੈਂਕ ਨੇ ਫਰਕਸ਼ਨ ਕ੍ਰੈਡਿਟ ਲਈ ਇਕ ਇਕ