SGPC ਦੇ ਸਕੂਲਾਂ ਵਿੱਚ ਨਿਕਲੀਆਂ ਨੌਕਰੀਆਂ, ਜਲਾਲਾਬਾਦ-ਪਠਾਨਕੋਟ ਵਿੱਚ 3 ਸਕੂਲਾਂ ਵਿੱਚ ਪ੍ਰਿੰਸੀਪਲਾਂ ਅਤੇ 17 ਅਧਿਆਪਕਾਂ ਦੀ ਲੋੜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ CBSE ਅਤੇ PSEB ਨਾਲ ਸਬੰਧਤ ਸਕੂਲਾਂ ਵਿੱਚ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਅਰਜ਼ੀਆਂ 22 ਅਕਤੂਬਰ, 2025 ਤੱਕ ਮੰਗੀਆਂ ਗਈਆਂ ਹਨ। ਪ੍ਰਿੰਸੀਪਲਾਂ ਦੀਆਂ ਅਸਾਮੀਆਂ ਭਾਈ ਮਹਾਂ ਸਿੰਘ ਖਾਲਸਾ ਪਬਲਿਕ ਸਕੂਲ (ਜਲਾਲਾਬਾਦ, ਫਾਜ਼ਿਲਕਾ), ਸ਼੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਕਰਤਾਰਪੁਰ, ਜਲੰਧਰ), ਅਤੇ ਸ਼੍ਰੀ ਮਾਤਾ