Punjab Religion

SGPC ਦੀ ਪ੍ਰਧਾਨਗਰੀ ਚੋਣ ਤੋਂ ਪਹਿਲਾਂ ਇੱਕ ਕਾਗਜ਼ ਨੇ ਬਦਲੇ ਸਮੀਕਰਨ ! ਬੀਬੀ ਜਗੀਰ ਕੌਰ ਦੀ ਜਿੱਤ ਦਾ ਦਾਅਵਾ !

ਬਿਉਰੋ ਰਿਪੋਰਟ –  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ (Akali Dal Spoksperson Daljeet Singh Cheema) ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇੰਟੈਲੀਜੈਂਸ (Intelligenc Report) ਦੀ ਝੂਠੀ ਰਿਪੋਰਟ ਪੇਸ਼ ਕਰਕੇ ਵਿਰੋਧੀ ਧਿਰ ਦੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ

Read More