SGPC ਨੇ 12 ਪਿੰਡਾਂ , 56 ਪਰਿਵਾਰਾਂ ਦੇ 500 ਮੈਂਬਰਾਂ ਦੀ ਸਿੱਖ ਧਰਮ ’ਚ ਵਾਪਸੀ ਕਰਵਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(Shiromani gurdwara Parbandhak committee) ਦੇ ਯਤਨਾਂ ਸਦਕਾ ਸਰਹੱਦੀ ਖੇਤਰ ਦੇ 12 ਪਿੰਡਾਂ ਤੋਂ 56 ਸਿੱਖ ਪਰਿਵਾਰਾਂ ਦੇ ਲਗਪਗ 500 ਮੈਂਬਰਾਂ ਨੇ ਈਸਾਈ ਧਰਮ ਛੱਡ ਕੇ ਸਿੱਖੀ ਧਰਮ ’ਚ ਘਰ ਵਾਪਸੀ ਕੀਤੀ ਹੈ।