ਸੁਖਬੀਰ ਬਾਦਲ ਦੀ ‘ਲੰਗਰ ਮੰਗਣ ਵਾਲੀ ਕਾਲ’ ਤੋਂ ਗਰਮ ਹੋਏ ਚੜੂਨੀ ਦਾ ਮੂਡ ਹੋਇਆ ‘ਠੰਡਾ’
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦਾ ਲੰਗਰ ਦੇ ਮਾਮਲੇ ਤੋਂ ਖਰਾਬ ਹੋਇਆ ਮੂਡ ਹੁਣ ਕੁੱਝ ਬਦਲਿਆ ਲੱਗ ਰਿਹਾ ਹੈ।ਕੱਲ੍ਹ ਤਿੱਖੇ ਸ਼ਬਦਾਂ ਵਿੱਚ ਚੜੂਨੀ ਨੇ ਇਸ ਗੱਲ ਨੂੰ ਸਿਰੇ ਤੋਂ ਰੱਦ ਕੀਤਾ ਸੀ ਕਿ ਉਨ੍ਹਾਂ ਸੁਖਬੀਰ ਬਾਦਲ ਨੂੰ ਫੋਨ ਕਰਕੇ ਕਰਨਾਲ ਧਰਨੇ ਲਈ ਕਿਸਾਨਾਂ ਵਾਸਤੇ ਲੰਗਰ ਪਹੁੰਚਾਉਣ ਦੀ ਮੰਗ