Punjab

ਅੱਜ ਦੇ ਦਿਨ ਜਦੋਂ ਸਿੱਖਾਂ ਨੂੰ ਭਾਰਤ ‘ਚ ਪਹਿਲੀ ਵਾਰ ਕਰਾਇਆ ਗਿਆ ਸੀ ਬੇਗਾਨਗੀ ਦਾ ਅਹਿਸਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਿੱਖਾਂ ਨੂੰ ਸਦਾ ਹੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਪਿਆ ਹੈ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖ ਕੌਮ ਨਾਲ ਸ਼ਰੇਆਮ ਧੱਕਾ ਕੀਤਾ ਗਿਆ ਹੈ। 4 ਜੁਲਾਈ 1955 ਦਾ ਦਿਨ ਸਿੱਖ ਕੌਮ ਲਈ ਬਹੁਤ ਹੀ ਦੁੱਖਦਾਈ ਦਿਨ ਹੈ। ਅੱਜ ਤੋਂ ਕਰੀਬ

Read More