SGPC ਮੁਲਾਜ਼ਮ ਦਾ ਕਤਲ ਕਰਨ ਵਾਲੇ ਸੁਖਬੀਰ ਦਾ ਸਾਥੀ ਮਲਕੀਅਤ ਸਿੰਘ ਗ੍ਰਿਫ਼ਤਾਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਦਫਤਰ ਵਿੱਚ 3 ਅਗਸਤ ਨੂੰ ਕਲਰਕ ਦਰਬਾਰਾ ਸਿੰਘ ਦਾ ਕਤਲ ਹੋਇਆ ਸੀ। ਉਸ ਨੂੰ 6 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ। ਮੁੱਖ ਮੁਲਜ਼ਮ ਸੁਖਬੀਰ ਅਤੇ ਉਸ ਦੇ ਦੋ ਲੜਕੇ ਆਸ਼ੂ ਤੇ ਸਾਜਨ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਪੁਲਿਸ ਵੱਲੋਂ ਸੁਖਬੀਰ
