ਪੰਜਾਬ ਪੁਲਿਸ ਦੇ SGPC ‘ਤੇ ਗੰਭੀਰ ਇਲਜ਼ਾਮ! ਗਰੇਵਾਲ ਨੇ ਦਿੱਤਾ ਜਵਾਬ
ਬਿਉਰੋ ਰਿਪੋਰਟ – ਪੰਜਾਬ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਨਰਾਇਣ ਸਿੰਘ ਚੌੜਾ ਮਾਮਲੇ ਦੇ ਵਿਚ ਪੁਲਿਸ ਨਾਲ ਸਹਿਯੋਗ ਨਹੀਂ ਕਰ ਰਹੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸੀਸੀਟੀਵੀ ਫੁਟੇਜ਼ ਮੁਹੱਇਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਜਾਂਚ ਪੂਰੀ ਨਹੀਂ ਹੋ ਰਹੀ। ਸੀਸੀਟੀਵੀ ਫੁਟੇਜ਼ ਲਈ ਪੁਲਿਸ ਵੱਲੋਂ ਅਦਾਲਤ
