Punjab

ਕੱਲ੍ਹ ਨੂੰ ਸੇਵਾ ਕੇਂਦਰ ਬੰਦ ਰਹਿਣਗੇ!

ਬਿਉਰੋ ਰਿਪੋਰਟ – ਪੰਜਾਬ ਵਿਚ ਕੱਲ੍ਹ ਨੂੰ ਪੰਚਾਇਤੀ ਚੋਣਾਂ (Panchayat Election) ਦੇ ਮੱਦੇਨਜ਼ਰ ਸੇਵਾਂ ਕੇਂਦਰ (Sewa Kender) ਬੰਦ ਰਹਿਣਗੇ। ਕੱਲ੍ਹ ਨੂੰ ਸੇਵਾ ਕੇਂਦਰਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਲੋਕ ਹੁਣ 16 ਅਕਤੂਬਰ ਨੂੰ ਸੇਵਾ ਕੇਂਦਰਾਂ ਵਿਚ ਆਪਣੇ ਕੰਮ ਕਰਵਾ ਸਕਣਗੇ। ਇਸ ਸਬੰਧੀ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤਾਂ ਦੇ ਮੰਤਰੀ ਅਮਨ ਅਰੋੜਾ ਨੇ ਦੱਸਿਆ

Read More