ਇਸ ਸਾਲ ਭਾਰੀ ਠੰਢ ਪੈਣ ਦੀ ਸੰਭਾਵਨਾ, ਹਿਮਾਲਿਆ ਦਾ 86% ਹਿੱਸਾ ਬਰਫ਼ ਨਾਲ ਢੱਕਿਆ
ਇਸ ਸਾਲ ਭਾਰਤ ਵਿੱਚ ਭਾਰੀ ਠੰਢ ਪੈਣ ਦੀ ਸੰਭਾਵਨਾ ਹੈ, ਕਿਉਂਕਿ ਉੱਪਰਲੇ ਹਿਮਾਲਿਆ ਦਾ 86% ਹਿੱਸਾ ਸਮੇਂ ਤੋਂ ਦੋ ਮਹੀਨੇ ਪਹਿਲਾਂ ਹੀ ਬਰਫ਼ ਨਾਲ ਢੱਕਿਆ ਹੋਇਆ ਹੈ। ਹਾਲ ਹੀ ਵਿੱਚ ਪੱਛਮੀ ਗੜਬੜੀ ਕਾਰਨ ਹਿਮਾਲਿਆ ਵਿੱਚ ਤਾਪਮਾਨ ਆਮ ਨਾਲੋਂ 2-3 ਡਿਗਰੀ ਸੈਲਸੀਅਸ ਘੱਟ ਰਿਹਾ ਹੈ, ਜਿਸ ਨਾਲ ਤਾਜ਼ਾ ਬਰਫ਼ ਪਿਘਲ ਨਹੀਂ ਰਹੀ। ਇਹ ਚੰਗਾ ਸੰਕੇਤ ਹੈ
