ਭਾਰਤ ਨੂੰ ਕੋਰੋਨਾ ਵੈਕਸਿਨ ਦੇ ਦੂਜੇ ਅਤੇ ਤੀਜੇ ਗੇੜ ਦੇ ਮਨੁੱਖੀ ਟ੍ਰਾਇਲ ਦੀ ਮਿਲੀ ਮਨਜ਼ੂਰੀ
‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦੀ ਵੈਕਸਿਨ ਤਿਆਰ ਕਰਨ ਵਿੱਚ ਜੁਟੀ ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਵੱਲ਼ੋਂ ਵਿਕਸਤ ਕੀਤੇ Covid-19 ਟੀਕੇ ਦੇ ਲਈ ਭਾਰਤੀ ਡਰੱਗ ਕੰਟਰੋਲ ਨੇ ਦੇਸ਼ ਵਿੱਚ ਦੂਸਰੇ ਅਤੇ ਤੀਜੇ ਗੇੜ ਦੇ ਮੁਨੱਖੀ ਟ੍ਰਾਈਲ ਲਈ ਪੂਣੇਵਾਲਾ ‘ਚ ਬਣੀ ਭਾਰਤੀ ਸੀਰਮ ਇੰਸਟੀਚਿਊਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਈਂ ਦਿਨਾਂ ਤੋਂ ਔਕਸਫੋਰਡ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਵੱਲੋਂ