: ਬੀਤੀ ਰਾਤ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੇ ਇਨੋਵਾ ਕਾਰ ਵਿੱਚ ਹੋਣ ਦੇ ਸ਼ੱਕ ਵਿੱਚ ਪਿੰਡ ਮਰਨਾਈਆਂ ਨੂੰ ਘੇਰ ਕੇ ਚੱਪੇ-ਚੱਪੇ ਉੱਤੇ ਨਾਕੇਬੰਦੀ ਕੀਤੀ ਗਈ। ਹਰ ਪਾਸੇ ਬੈਰੀਕੇਡ ਲਗਾ ਦਿੱਤੇ ਗਏ।