ਕੇਂਦਰ ਸਰਕਾਰ ਨੇ ਜਾਰੀ ਕੀਤਾ SDRF ਫੰਡ, ਰਾਹਤ ਕਾਰਜਾਂ ‘ਚ ਹੋਣਗੇ ਇਸਤੇਮਾਲ
ਕੇਂਦਰ ਸਰਕਾਰ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐਸਡੀਆਰਐਫ) ਤਹਿਤ ਪੰਜਾਬ ਲਈ ਵਿੱਤੀ ਸਾਲ 2025-26 ਵਿੱਚ 240 ਕਰੋੜ ਰੁਪਏ ਦੀ ਦੂਸਰੀ ਅਡਵਾਂਸ ਕਿਸ਼ਤ ਜਾਰੀ ਕੀਤੀ ਹੈ। ਇਹ ਰਾਸ਼ੀ ਸੂਬੇ ਵਿੱਚ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਰਾਹਤ ਕਾਰਜਾਂ ਲਈ ਜਾਰੀ ਕੀਤੀ ਗਈ ਹੈ। ਨਾਲ ਹੀ, ਹਿਮਾਚਲ ਪ੍ਰਦੇਸ਼ ਨੂੰ ਵੀ 198 ਕਰੋੜ ਰੁਪਏ ਦੀ ਅਡਵਾਂਸ ਕਿਸ਼ਤ ਮਿਲੀ