International

ਜਰਮਨੀ ‘ਚ ਅੱਜ ਤੋਂ ਮੁੜ ਖੁੱਲ੍ਹੇ ਸਕੂਲ, ਮਾਪੇ ਚਿੰਤਾ ਵਿੱਚ

‘ਦ ਖ਼ਾਲਸ ਬਿਊਰੋ:- ਜਰਮਨੀ ਵਿੱਚ ਅੱਜ ਤੋਂ ਸਕੂਲ ਮੁੜ ਖੋਲ੍ਹੇ ਜਾਣਗੇ। ਸਕੂਲ ਖੁੱਲ੍ਹਣ ਮਗਰੋਂ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਚੁਣੌਤੀ ਮਾਸਕ ਪਹਿਨਣ ਦੇ ਨਿਯਮਾਂ ਨੂੰ ਨਿਰਧਾਰਤ ਕਰਨ ਦੀ ਹੋਵੇਗੀ। ਸਕੂਲਾਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਹਾਲ ’ਚ ਹੀ ਸਿਰਫ਼ ਮਾਸਕ ਪਹਿਨੇ ਜਾਣਗੇ, ਕਲਾਸਾਂ ’ਚ ਮਾਸਕ ਦੀ ਲੋੜ ਨਹੀਂ ਹੈ। ਜਰਮਨੀ ਦੇ 16 ਰਾਜਾਂ ਵੱਲੋਂ

Read More
International

ਕੈਨੇਡਾ ‘ਚ 8 ਸਤੰਬਰ ਤੋਂ ਸਕੂਲ ਖੋਲ੍ਹਣ ਦੀ ਤਿਆਰੀ, ਜਾਰੀ ਕੀਤੇ ਖ਼ਾਸ ਦਿਸ਼ਾ-ਨਿਰਦੇਸ਼

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦੌਰਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਕਿੰਡਰਗਾਰਟਨ ਤੋਂ ਗ੍ਰੇਡ 12 ਤੱਕ ਦੇ ਵਿਦਿਆਰਥੀਆਂ ਲਈ 8 ਸਤੰਬਰ ਤੋਂ ਸਕੂਲ ਖੁੱਲ੍ਹ ਜਾਣਗੇ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਿੱਖਿਆ ਮੰਤਰੀ ਰੌਬ ਫ਼ਲੈਮਿੰਗ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਕੋਵਿਡ-19 ਐਕਸ਼ਨ ਪਲੈਨ ਤਹਿਤ ਸਕੂਲਾਂ ਵਿੱਚ ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ 45.6 ਮਿਲੀਅਨ ਡਾਲਰ ਦਾ ਨਿਵੇਸ਼

Read More
India Punjab

ਮੁਹਾਲੀ-ਪੰਚਕੂਲਾ ਦੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਸਕੂਲਾਂ ਵਿੱਚ ਨਹੀਂ ਮਿਲੇਗਾ ਦਾਖਲਾ

‘ਦ ਖ਼ਾਲਸ ਬਿਊਰੋ:- ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਨੂੰ ਦਾਖਲਾ ਨਹੀਂ ਮਿਲ ਸਕੇਗਾ। ਮੁਹਾਲੀ ਤੇ ਪੰਚਕੂਲਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਖਾਲੀ ਸੀਟਾਂ ਵਿੱਚ ਅਡਜਸਟ ਕਰਨ ਦੇ ਪਿਛਲੇ ਮਹੀਨੇ ਤਿਆਰ ਕੀਤੇ ਗਏ ਪ੍ਰਸਤਾਵ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਕੋਰੋਨਾ ਮਹਾਂਮਾਰੀ ਕਾਰਨ ਪਰਵਾਸੀ ਵਿਦਿਆਰਥੀ ਆਪਣੇ ਰਾਜਾਂ ਨੂੰ ਵਾਪਿਸ ਚਲੇ ਗਏ

Read More