India

ਕੋਵਿਡ-19 ਕਾਰਨ ਦਿੱਲੀ ਸਰਕਾਰ ਨੇ ਵਧਾਈਆਂ ਪਾਬੰਦੀਆਂ , ਦਿੱਲੀ ‘ਚ ਸਕੂਲ ਤੇ ਕਾਲਜ ਬੰਦ

‘ ਦ ਖ਼ਾਲਸ ਬਿਊਰੋ : ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਗ੍ਰੇਡ ਰਿਸਪਾਂਸ ਐਕਸ਼ਨ ਪਲਾਨ(GRAP) ਵੱਲੋਂ  ਯੈਲੋ ਅਲਰਟ ਲਾਗੂ ਕੀਤਾ ਗਿਆ ਹੈ। ਦਿੱਲੀ ਸਰਕਾਰ ਨੇ  ਕਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਦਿੱਲੀ ਵਿੱਚ ਪਾਬੰਦੀਆਂ ਵਧਾ ਦਿੱਤੀਆਂ ਹਨ ਤੇ  ਇਸ ਦੇ ਨਾਲ ਹੀ ਸਿਨੇਮਾ ਘਰ, ਮਲਟੀਪਲ ਸਿਨੇਪਲੈਕਸ ,ਸਕੂਲ ,ਕਾਲਜ ਅਤੇ ਹੋਰ ਵਿਦਿਅਕ

Read More