ਸਕੂਲੀ ਬੱਚਿਆਂ ਨੇ ਲਾਇਆ ਆਪਣੇ ਹੀ ਸਕੂਲ ਦੇ ਖਿਲਾਫ ਧਰਨਾ
‘ਦ ਖ਼ਾਲਸ ਬਿਊਰੋ : ਰੋਪੜ ਦੇ ਡੀਏਵੀ ਸਕੂਲ ਦੇ ਬਾਹਰ ਸਕੂਲ ਦੀਆਂ ਵਿਦਿਆਰਥਣਾਂ ਤੇ ਉਹਨਾਂ ਦੇ ਮਾਪਿਆਂ ਨੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ। ਮਾਮਲਾ ਸਕੂਲ ਦੇ ਇੱਕ ਅਧਿਆਪਕ ਵਲੋਂ ਕੁੱਝ ਵਿਦਿਆਰਥਣਾਂ ਨੂੰ ਫੋਨ ‘ਤੇ ਗਲਤ ਮੈਸੇਜ ਕਰਨ ਦਾ ਸੀ। ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਖੜਾ ਹੋਇਆ ਤੇ ਇਹ ਹੰਗਾਮਾ ਦੇਖਣ ਨੂੰ ਮਿਲਿਆ। ਪ੍ਰਦਰ ਸ਼ਨਕਾਰੀ ਕੁੜੀਆਂ