Punjab

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਰੂਰੀ ਸੂਚਨਾ! ਘਰੇਲੂ ਪ੍ਰੀਖਿਆਵਾਂ ਦਾ 5 ਅਕਤੂਬਰ ਨੂੰ ਹੋਣ ਵਾਲਾ ਪੇਪਰ ਮੁਲਤਵੀ

ਬਿਉਰੋ ਰਿਪੋਰਟ: ਸਕੂਲ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਐਸ.ਈ.ਆਰ.ਟੀ. ਪੰਜਾਬ ਡਾ. ਅਮਨਦੀਪ ਕੌਰ ਵਲੋਂ ਪਹਿਲੀ ਟਰਮ ਦੀਆਂ ਲਈਆਂ ਜਾ ਰਹੀਆਂ ਘਰੇਲੂ ਪ੍ਰੀਖਿਆਵਾਂ ਦਾ 5 ਅਕਤੂਬਰ ਨੂੰ ਹੋਣ ਵਾਲਾ ਪੇਪਰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਪੇਪਰ 11 ਅਕਤੂਬਰ ਨੂੰ ਲਏ ਜਾਣ ਦੀ ਹਦਾਇਤ ਕੀਤੀ ਗਈ ਹੈ। ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ

Read More
Punjab

ਸਿੱਖਿਆ ਵਿਭਾਗ ਨਹੀਂ ਲਏਗਾ ਪੰਜਵੀਂ ਜਮਾਤ ਦੀ ਪ੍ਰੀਖਿਆ, SCERT ਨੂੰ ਪ੍ਰੀਖਿਆ ਲੈਣ ਦਾ ਦਿੱਤਾ ਅਧਿਕਾਰ

ਬਿਉਰੋ ਰਿਪੋਰਟ: ਸਿੱਖਿਆ ਵਿਭਾਗ ਪੰਜਾਬ ਵਲੋਂ ਅਕਾਦਮਿਕ ਸਾਲ 2024-25 ਲਈ 5ਵੀਂ ਸ਼੍ਰੇਣੀ ਦੀ ਪ੍ਰੀਖਿਆ ਲੈਣ ਦੇ ਅਧਿਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਵਾਪਸ ਲੈ ਕੇ ਐਸ.ਸੀ.ਈ.ਆਰ.ਟੀ ਨੂੰ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਸੈਸ਼ਨ 2024-25 ਤੋਂ ਪੰਜਵੀਂ ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਕਰਵਾਏਗਾ। ਬੋਰਡ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

Read More