Punjab

ਅੰਮ੍ਰਿਤਸਰ ਵਿੱਚ SBI ਸ਼ਾਖਾ ‘ਚ ਲੱਗੀ ਅੱਗ, ਫਰਨੀਚਰ-ਦਸਤਾਵੇਜ਼ ਸੜ ਕੇ ਸੁਆਹ

ਅੰਮ੍ਰਿਤਸਰ ਦੇ ਭੀੜ-ਭਾੜ ਵਾਲੇ ਕਟਰਾ ਜੈਮਲ ਸਿੰਘ ਮਾਰਕੀਟ ‘ਚ ਅੱਜ ਸਵੇਰੇ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਸ਼ਾਖਾ ‘ਚ ਅਚਾਨਕ ਅੱਗ ਲੱਗਣ ਨਾਲ ਦਹਿਸ਼ਤ ਫੈਲ ਗਈ।ਅੱਗ ਲੱਗਣ ਦਾ ਕਾਰਨ ਬਿਜਲੀ ਦੇ ਪੈਨਲ ਵਿੱਚ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਇੰਨੀ ਭਿਆਨਕ ਸੀ ਕਿ ਬੈਂਕ ਦੇ ਅੰਦਰ ਫਰਨੀਚਰ, ਦਸਤਾਵੇਜ਼ ਤੇ ਹੋਰ ਸਮਾਨ ਮਿੰਟਾਂ ‘ਚ ਹੀ ਸੜ ਕੇ ਸੁਆਹ ਹੋ ਗਿਆ।

Read More