ਭਾਰਤ ‘ਚ ਕੋਵਿਡ-19 ਦੇ ਟੀਕੇ ਕਿਉਂ ਹਨ ਫਾਇਦੇਮੰਦ ਅਤੇ ਕਿੰਨੇ ਤਾਪਮਾਨ ‘ਤੇ ਰੱਖਣਾ ਹੈ ਜ਼ਰੂਰੀ, WHO ਨੇ ਦਿੱਤੀ ਜਾਣਕਾਰੀ
‘ਦ ਖ਼ਾਲਸ ਬਿਊਰੋ :- ਵਿਸ਼ਵ ਸਿਹਤ ਸੰਗਠਨ ਯਾਨਿ WHO ਦੇ ਅਨੁਸਾਰ ਕੋਵਿਡ-19 ਦੇ ਬਣ ਰਹੇ ਕਿਸੇ ਵੀ ਟੀਕੇ ਨੂੰ ਜ਼ੀਰੋ ਡਿਗਰੀ ਤੋਂ ਘੱਟ ਤਾਪਮਾਨ ਦੀ ਲੋੜ ਹੋਵੇਗੀ। ਉਦਾਹਰਣ ਵਜੋਂ ਭਾਰਤ ਵਿੱਚ ਗਰਮੀਆਂ ਦੇ ਮੌਸਮ ਵਿੱਚ ਤਾਪਮਾਨ 50 ਸੈਲਸੀਅਸ (122F) ਤੱਕ ਵੱਧ ਸਕਦਾ ਹੈ ਅਤੇ ਲਗਭਗ ਸਾਰੇ ਹੀ ਟੀਕਿਆਂ ਨੂੰ 2 ਡਿਗਰੀ ਸੈਲਸੀਅਸ ਤੇ 8 ਡਿਗਰੀ