Punjab

ਬੱਚੇ ਨੂੰ ਬਚਾਉਣ ਲਈ ਮਾਮੇ ਨੇ ਮਾਰੀ ਦਰਿਆ ‘ਚ ਛਾਲ, ਭਾਲ ਜਾਰੀ

ਨਵਾਂਸ਼ਹਿਰ  (NawaSahar) ਦੇ ਪਿੰਡ ਆਂਸਰੋ ਨੇੜੇ ਸਤਲੁਜ ਦਰਿਆ ਦੇ ਕੰਢੇ ‘ਤੇ ਖੜ੍ਹੇ ਇਕ 14 ਸਾਲਾ ਨੌਜਵਾਨ ਦਾ ਪੈਰ ਤਿਲਕ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਉਸ ਨੂੰ ਬਚਾਉਣ ਲਈ 34 ਸਾਲਾ ਰਮਨ ਕੁਮਾਰ ਨਾਮ ਦੇ ਵਿਅਕਤੀ ਨੇ ਵੀ ਨਦੀ ਵਿੱਚ ਛਾਲ ਮਾਰ ਦਿੱਤੀ ਪਰ ਉਹ ਵੀ ਬਾਹਰ ਨਾ ਆ ਸਕਿਆ ਅਤੇ ਪਾਣੀ

Read More
Punjab

ਕਾਲ਼ਾ ਹੋ ਰਿਹਾ ਸਤਲੁਜ ਦਾ ਪਾਣੀ! 15 ਅਗਸਤ ਨੂੰ ਬੁੱਢਾ ਦਰਿਆ ਦੇ ਪ੍ਰਦੂਸ਼ਣ ਸਬੰਧੀ ਹੋਏਗਾ ਵੱਡਾ ਐਕਸ਼ਨ

ਪੰਜਾਬ ਵਿੱਚ ਵਾਤਾਵਰਨ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਸੰਸਥਾਵਾਂ ਨਰੋਆ ਪੰਜਾਬ ਮੰਚ ਤੇ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਵੱਲੋਂ ਅੱਜ ਪਿੰਡ ਵਲੀਪੁਰ ਵਿਖੇ ਬੁੱਢਾ ਦਰਿਆ ਅਤੇ ਸਤਲੁਜ ਦੇ ਸੰਗਮ ਤੇ ਵਾਤਾਵਰਣ ਕਾਰਕੁਨਾਂ ਦਾ ਇੱਕ ਵੱਡਾ ਇਕੱਠ ਰੱਖਿਆ ਗਿਆ। ਇਸ ਇਕੱਠ ਦਾ ਮੁੱਖ ਮੰਤਵ ਬੁੱਢਾ ਦਰਿਆ ਦੇ ਵਿੱਚ ਪੈ ਰਹੇ ਪ੍ਰਦੂਸ਼ਿਤ ਅਤੇ ਜ਼ਹਿਰੀਲੇ ਪਾਣੀ ਨੂੰ

Read More
Punjab

ਸਤਲੁਜ ਦਰਿਆ ‘ਚ ਰੁੜਿਆ ਨੌਜਵਾਨ, ਭਾਲ ਜਾਰੀ

ਨੰਗਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਨੌਜਵਾਨ ਨਹਾਉਣ ਸਮੇਂ ਸਤਲੁਜ ਦਰਿਆ ਵਿੱਚ ਰੁੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਵਾਲ ਕਟਵਾ ਕੇ ਆਏ ਸਨ, ਜਿਸ ਤੋਂ ਉਹ ਸਤਲੁਜ ਦਰਿਆ ਵਿੱਚ ਨਹਾਉਣ ਚਲੇ ਗਏ। ਨਹਾਉਂਦੇ ਸਮੇਂ ਇਕ ਨੌਜਵਾਨ ਪਾਣੀ ਦੇ ਵਹਾਅ ਵਿੱਚ ਰੁੜ ਗਿਆ। ਉਸ ਨੌਜਵਾਨ ਦਾ ਹਾਲੇ ਤੱਕ ਕੋਈ

Read More