6 ਦਸੰਬਰ ਤੋਂ ਕਿਸਾਨਾਂ ਦਾ ਦਿੱਲੀ ਕੂਚ! ਭਾਜਪਾ ਲੀਡਰ ਆਪਣੀ ਜੁਬਾਨ ਤੋਂ ਨਾ ਭੱਜਣ
ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨ ਹੁਣ ਪੈਦਲ 6 ਦਸੰਬਰ ਤੋਂ ਦਿੱਲੀ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਬਿਨ੍ਹਾਂ ਟਰੈਕਟਰ ਅਤੇ ਟਰਾਲਿਆਂ ਤੋਂ ਦਿੱਲੀ ਨੂੰ ਜਾਣਗੇ ਅਤੇ ਉਨ੍ਹਾਂ ਨੂੰ ਜ਼ਰੂਰੀ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਉਹ ਸਾਰਾ ਸਮਾਨ ਹਰਿਆਣੇ ਦੇ