ਅੰਮ੍ਰਿਤਸਰ ਵੀ ਰਿਹਾ ਪੂਰਨ ਬੰਦ!
ਬਿਉਰੋ ਰਿਪੋਰਟ – ਕਿਸਾਨਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਇਸੇ ਦੇ ਤਹਿਤ ਅੱਜ ਪੂਰਾ ਅੰਮ੍ਰਿਤਸਰ ਵੀ ਬੰਦ ਹੈ। ਇਸ ਸਬੰਧੀ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਅੰਮ੍ਰਿਤਸਰ ਬੱਸ ਅੱਡਾ ਅਤੇ ਬੱਸ ਅੱਡਾ ਦੇ ਨਜ਼ਦੀਕ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀ