India International Punjab

ਸਰਬਜੀਤ ਕੌਰ ਦੀ ‘ਗ੍ਰਿਫ਼ਤਾਰੀ’ ਲਈ ਲਾਹੌਰ ਹਾਈ ਕੋਰਟ ‘ਪਟੀਸ਼ਨ ਦਾਇਰ, ਗ੍ਰਿਫ਼ਤਾਰੀ ਤੇ ਵਾਪਸੀ ਦੀ ਕੀਤੀ ਮੰਗ

ਲਾਹੌਰ : ਪਾਕਿਸਤਾਨ ਦੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਿੱਖ ਮੈਂਬਰ ਰਮੇਸ਼ ਸਿੰਘ ਅਰੋੜਾ ਤੇ ਮਹਿੰਦਰ ਪਾਲ ਸਿੰਘ ਨੇ ਬੁੱਧਵਾਰ ਨੂੰ ਲਾਹੌਰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਭਾਰਤੀ ਸਿੱਖ ਔਰਤ ਸਰਬਜੀਤ ਕੌਰ (48) ਨੂੰ “ਗ੍ਰਿਫ਼ਤਾਰ ਕਰਕੇ ਭਾਰਤ ਵਾਪਸ ਭੇਜਣ” ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਬਜੀਤ ਕੌਰ ਸੰਭਾਵੀ ਤੌਰ ’ਤੇ ਭਾਰਤੀ ਜਾਸੂਸ ਹੈ

Read More
India International Punjab

ਦੋ ਬੱਚਿਆਂ ਦੀ ਮਾਂ ਸਰਬਜੀਤ ਕੌਰ ਨੇ ਕਰਵਾਇਆ ਮੌਲਵੀ ਨਾਲ ਨਿਕਾਹ

ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚੋਂ ਲਾਪਤਾ ਹੋਈ ਕਪੂਰਥਲਾ ਦੀ ਸਰਬਜੀਤ ਕੌਰ (ਪਿੰਡ ਅਮੈਨੀਪੁਰ, ਡਾਕਘਰ ਟਿੱਬਾ) ਦਾ ਮਾਮਲਾ ਹੁਣ ਸਪੱਸ਼ਟ ਹੋ ਗਿਆ ਹੈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਉਹ ਲਾਪਤਾ ਨਹੀਂ, ਸਗੋਂ ਪਾਕਿਸਤਾਨ ਵਿੱਚ ਵਿਆਹ ਕਰਵਾ ਕੇ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ ਹੈ ਅਤੇ ਧਰਮ ਵੀ ਬਦਲ ਲਿਆ ਹੈ। ਸਰਬਜੀਤ 4

Read More