ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਨੇ ਦੱਸਿਆ- NDA ਜਾਂ INDIA, ਕਿਸ ਗਠਜੋੜ ’ਚ ਜਾਣਗੇ! 2 ਸ਼ਰਤਾਂ ਵੀ ਰੱਖੀਆਂ!
ਬਿਉਰੋ ਰਿਪੋਰਟ – ਕੇਂਦਰ ਵਿੱਚ NDA ਦੀ ਸਰਕਾਰ ਬਣ ਰਹੀ ਹੈ ਪਰ ਬੀਜੇਪੀ (BJP) ਨੂੰ ਪਤਾ ਹੈ ਕਿ ਇਸ ਵਾਰ ਜਿੱਤੇ ਹੋਏ ਇੱਕ-ਇੱਕ ਅਜ਼ਾਦ ਉਮੀਦਵਾਰ ਦੀ ਬਹੁਤ ਜ਼ਿਆਦਾ ਸਿਆਸੀ ਅਹਿਮੀਅਤ ਹੈ। ਅਜਿਹੇ ਵਿੱਚ ਫਰੀਦਕੋਟ ਤੋਂ ਜਿੱਤੇ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਸਰਬਜੀਤ