Punjab

ਸੰਗਰੂਰ ‘ਚ ਵੋਟ ਪਾਉਣ ਦੀ ਚਾਲ ਸ਼ੁਰੂ ‘ਚ ਸੁਸਤ ਰਹੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਰੁਝਾਨ ਸ਼ੁਰੂ ਵਿੱਚ ਮੱਠਾ ਰਿਹਾ। ਪਹਿਲੇ ਤਿੰਨ ਘੰਟਿਆਂ ਦੌਰਾਨ ਸਿਰਫ਼ 12.75 ਫ਼ੀਸਦੀ ਵੋਟਾਂ ਹੀ ਭੁਗਤੀਆਂ। ਵੋਟਿੰਗ ਦਾ ਕੰਮ ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ ਸੀ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੰਗਰੂਰ ਚੋਣ ‘ਚ ਇਸ ਵਾਰ ਪੰਜਕੋਣੀ ਟੱਕਰ ਹੈ।

Read More