ਜੰ ਗ ਖਤਮ ਹੋਣ ਤੱਕ ਨਹੀਂ ਹਟਣਗੀਆਂ ਰੂਸ ‘ਤੇ ਪਾਬੰ ਦੀਆਂ : ਜ਼ੇਲੇਂਸਕੀ
‘ਦ ਖ਼ਾਲਸ ਬਿਊਰੋ : ਰੂਸ ਵੱਲੋਂ ਕੀਵ ਦੇ ਆਸ ਪਾਸ ਮੌਜੂਦ ਰੂਸੀ ਫ਼ੌ ਜਾਂ ਦੁਆਰਾ ਕੀਤੇ ਜਾ ਰਹੇ ਹਮ ਲਿਆਂ ਨੂੰ ਘੱਟ ਕਰਨ ਦੇ ਐਲਾਨ ‘ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਸਾਨੂੰ ਗੱਲਬਾਤ ਤੋਂ ਮਿਲੇ ਸ਼ੁਰੂਆਤੀ ਸੰਕੇਤ ‘ਸਕਾਰਾਤਮਕ’ ਸਨ, ਪਰ ਰੂਸ ਦੁਆਰਾ ਦਾਗੇ ਜਾ ਰਹੇ ਗੋ ਲੇ ਵਾਅਦੇ ਅਨੁਸਾਰ ਨਹੀਂ ਹਨ। ਜ਼ੇਲੇਂਸਕੀ