ਦੁਨੀਆ ਦਾ ਸਿਰਫ਼ ਇੱਕ ਗ੍ਰੰਥ ਜਿਸਨੂੰ ਗੁਰੂ ਦਾ ਦਰਜਾ ਹਾਸਲ ਹੈ, ਕੀ ਤੁਸੀਂ ਉਸ ਗੁਰੂ ਬਾਰੇ ਜਾਨਣਾ ਚਾਹੁੰਦੇ ਹੋ !
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ, ਸੰਪਾਦਨ ਦਾ ਇਤਿਹਾਸ ਬਹੁਤ ਅਹਿਮ ਤੇ ਨਿਆਰਾ ਹੈ। ਇਸ ਪਵਿੱਤਰ ਗ੍ਰੰਥ ਵਿੱਚ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਦੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਰਚੀ ਗਈ ਰੱਬੀ ਬਾਣੀ ਸਾਂਝੇ ਰੂਪ ਵਿੱਚ ਸੁਭਾਇਮਾਨ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨ, 11 ਭੱਟਾਂ, 15 ਭਗਤਾਂ ਅਤੇ