International

ਇੰਡੋਨੇਸ਼ੀਆ ਵਿੱਚ ਸਮਲਿੰਗੀ ਜੋੜੇ ਨੂੰ ਜਨਤਕ ਤੌਰ ‘ਤੇ ਮਾਰੇ ਕੋੜੇ

ਇੰਡੋਨੇਸ਼ੀਆ ਦੇ ਆਚੇਹ ਰਾਜ ਵਿੱਚ ਵੀਰਵਾਰ ਨੂੰ ਸਮਲਿੰਗੀ ਸੰਬੰਧਾਂ ਦੇ ਦੋਸ਼ੀ ਦੋ ਆਦਮੀਆਂ ਨੂੰ ਜਨਤਕ ਤੌਰ ‘ਤੇ ਕੋੜੇ ਮਾਰੇ ਗਏ। ਇਸਲਾਮੀ ਕਾਨੂੰਨ ਅਧੀਨ ਕੰਮ ਕਰਨ ਵਾਲੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਜਿਨਸੀ ਸੰਬੰਧਾਂ ਦਾ ਦੋਸ਼ੀ ਪਾਇਆ ਸੀ। ਦੋਵੇਂ ਦੋਸ਼ੀ ਇੱਕ ਸਥਾਨਕ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਉਨ੍ਹਾਂ ਨੂੰ ਪਿਛਲੇ ਸਾਲ ਨਵੰਬਰ ਵਿੱਚ ਕਿਰਾਏ ਦੇ ਕਮਰੇ ਵਿੱਚ

Read More