ਸਟਾਕ ਮਾਰਕੀਟ ’ਚ ਹੇਰਾਫੇਰੀ ਕਰਨ ਲਈ ਐਗਜ਼ਿਟ ਪੋਲ ’ਚ ਧਾਂਦਲੀ? TMC ਲੀਡਰ ਨੇ SEBI ਨੂੰ ਦਖ਼ਲ ਦੇਣ ਲਈ ਕਿਹਾ
ਤ੍ਰਿਣਮੂਲ ਕਾਂਗਰਸ ਦੇ ਲੀਡਰ ਸਾਕੇਤ ਗੋਖਲੇ ਨੇ ਮਾਰਕੀਟ ਰੈਗੂਲੇਟਰ ਸੇਬੀ (SEBI) ਨੂੰ ਇਹ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰਾਂ ਨੂੰ ਪ੍ਰਭਾਵਿਤ ਕਰਨ ਲਈ ਛੇੜਛਾੜ ਕੀਤੀ ਗਈ ਸੀ? ਦਰਅਸਲ ਐਗਜ਼ਿਟ ਪੋਲ ਦੀ ਭਵਿੱਖਬਾਣੀ ਤੇ 4 ਜੂਨ ਨੂੰ ਆਏ ਅਸਲ ਨਤੀਜਿਆਂ ਵਿੱਚ ਆਏ ਫ਼ਰਕ ਤੋਂ ਬਾਅਦ ਸ਼ੇਅਰ ਮਾਰਕਿਟ ਵਿੱਚ ਵੱਡਾ ਨੁਕਸਾਨ
