ਯੂਕਰੇਨ ਦਾ ਦਾਅਵਾ, ਭਾਰਤੀ ਗੋਦਾਮ ‘ਤੇ ਰੂਸ ਦਾ ਮਿਜ਼ਾਈਲ ਹਮਲਾ
ਸ਼ਨੀਵਾਰ ਨੂੰ ਯੂਕਰੇਨ ‘ਤੇ ਰੂਸੀ ਮਿਜ਼ਾਈਲ ਹਮਲੇ ਕਾਰਨ ਇੱਕ ਭਾਰਤੀ ਦਵਾਈ ਕੰਪਨੀ ਕੁਸੁਮ ਦੇ ਗੋਦਾਮ ਨੂੰ ਅੱਗ ਲੱਗ ਗਈ। ਭਾਰਤ ਵਿੱਚ ਯੂਕਰੇਨੀ ਦੂਤਾਵਾਸ ਨੇ ਰੂਸ ‘ਤੇ ਰਾਜਧਾਨੀ ਕੀਵ ਵਿੱਚ ਭਾਰਤੀ ਗੋਦਾਮ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਯੂਕਰੇਨੀ ਦੂਤਾਵਾਸ ਨੇ ਕਿਹਾ – ਅੱਜ ਰੂਸ ਨੇ ਯੂਕਰੇਨ ਵਿੱਚ