International

ਅੱਜ ਮੁੜ ਖਾਰਕੀਵ ‘ਚ ਉੱਠੀਆਂ ਲਾਟਾਂ

‘ਦ ਖ਼ਲਸ ਬਿਊਰੋ (ਪੁਨੀਤ ਕੌਰ) : ਪਿਛਲੇ ਕੁੱਝ ਦਿਨਾਂ ਤੋਂ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਰੂਸ ਵੱਲੋਂ ਭਿਆ ਨਕ ਲ ੜਾਈ ਅਤੇ ਹਵਾਈ ਬੰਬਾ ਰੀ ਜਾਰੀ ਹੈ। ਇਹ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜਿਸਦੀ ਆਬਾਦੀ ਲਗਭਗ 16 ਲੱਖ ਹੈ। ਰੂਸ ਨੇ ਅੱਜ ਮੁੜ ਖਾਰਕੀਵ ਵਿੱਚ ਵੱਡਾ ਹਮ ਲਾ

Read More