ਯੂਕਰੇਨ ‘ਤੇ ਰੂਸ ਦਾ ਹਮ ਲਾ ਯੂਰਪ ਅਤੇ ਵਿਸ਼ਵ ਸ਼ਾਂਤੀ ‘ਤੇ ਹਮ ਲਾ ਹੈ: ਬਿਡੇਨ
‘ਦ ਖ਼ਾਲਸ ਬਿਊਰੋ : ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਰੂਸ ਦਾ ਹਮ ਲਾ ਸਿਰਫ਼ ਯੂਕਰੇਨ ‘ਤੇ ਹਮ ਲਾ ਨਹੀਂ ਹੈ, ਸਗੋਂ ਯੂਰਪ ਅਤੇ ਵਿਸ਼ਵ ਸ਼ਾਂਤੀ ‘ਤੇ ਹਮ ਲਾ ਹੈ। ਬਿਡੇਨ ਨੇ ਸ਼ੁੱਕਰਵਾਰ ਨੂੰ ਫਿਨਲੈਂਡ ਦੇ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ਦੋਵੇਂ ਦੇਸ਼ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੰਪਰਕ ‘ਚ