ਯੂਕਰੇਨ ‘ਤੇ ਸਭ ਤੋਂ ਵੱਡੇ ਹਮਲੇ ਤੋਂ ਬਾਅਦ ਟਰੰਪ ਰੂਸ ਨਾਲ ਨਰਾਜ਼, ਕਿਹਾ ‘ਰੂਸ ‘ਤੇ ਹੋਰ ਪਾਬੰਦੀਆਂ ਲਗਾਵਾਂਗੇ’
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਵਿੱਚ ਹਵਾਈ ਹਮਲਿਆਂ ਕਾਰਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਉਹ ਪੁਤਿਨ ਦੇ ਵਿਵਹਾਰ ਤੋਂ ਖੁਸ਼ ਨਹੀਂ ਹਨ ਅਤੇ ਉਨ੍ਹਾਂ ਨੂੰ “ਕੁਝ ਹੋਇਆ ਹੈ।” ਟਰੰਪ ਨੇ ਆਪਣੇ ਟਰੂਥ ਸੋਸ਼ਲ ਅਕਾਊਂਟ ‘ਤੇ ਪੁਤਿਨ ਨੂੰ “ਪਾਗਲ” ਕਰਾਰ