International

ਰੂਸ ਨੇ ਮਿਜ਼ਾਈਲ ਹਮਲੇ ਨਾਲ ਯੂਕਰੇਨ ‘ਚ ਫਿਰ ਤਬਾਹੀ ਮਚਾਈ, ਚੇਰਨੀਹਾਈਵ ‘ਚ 17 ਲੋਕਾਂ ਦੀ ਦਰਦਨਾਕ ਮੌਤ

ਰੂਸ ਵੱਲੋਂ ਦਾਗੀਆਂ ਗਈਆਂ ਤਿੰਨ ਮਿਜ਼ਾਈਲਾਂ (Russian Missile Attack:) ਬੁੱਧਵਾਰ ਨੂੰ ਉੱਤਰੀ ਯੂਕਰੇਨ ਦੇ ਚੇਰਨੀਹੀਵ ਵਿੱਚ ਇੱਕ ਅੱਠ ਮੰਜ਼ਿਲਾ ਇਮਾਰਤ ਉੱਤੇ ਡਿੱਗੀਆਂ। ਜਿਸ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਕਰੇਨ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਹਮਲੇ ਵਿੱਚ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 61 ਲੋਕ ਜ਼ਖ਼ਮੀ ਹੋਏ ਹਨ। ਚੇਰਨੀਹੀਵ ਯੂਕਰੇਨ

Read More