ਯੂਕਰੇਨ ‘ਤੇ ਰੂਸੀ ਮਿਜ਼ਾਈਲ ਹਮਲਾ, 34 ਲੋਕਾਂ ਦੀ ਮੌਤ
ਐਤਵਾਰ ਨੂੰ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਦੋ ਰੂਸੀ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਹੋਣ ਕਾਰਨ 34 ਲੋਕ ਮਾਰੇ ਗਏ ਅਤੇ 117 ਜ਼ਖਮੀ ਹੋ ਗਏ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਇਹ ਇਸ ਸਾਲ ਦੇਸ਼ ਵਿੱਚ ਹੋਇਆ ਸਭ ਤੋਂ ਘਾਤਕ ਹਮਲਾ ਸੀ। ਰਾਸ਼ਟਰਪਤੀ ਜ਼ੇਲੇਨਸਕੀ ਨੇ ਇਸ ਹਮਲੇ ਲਈ ਮਾਸਕੋ ਵਿਰੁੱਧ ਸਖ਼ਤ ਅੰਤਰਰਾਸ਼ਟਰੀ ਪ੍ਰਤੀਕਿਰਿਆ ਦੀ ਮੰਗ ਕੀਤੀ, ਜੋ