ਆਪਣੇ ਰਾਸ਼ਟਰਪਤੀ ਦੇ ਖਿਲਾ ਫ਼ ਹੋਇਆ ਰੂਸੀ ਮੀਡੀਆ
‘ਦ ਖ਼ਾਲਸ ਬਿਊਰੋ : ਰੂਸ ਦੇ ਯੂਕਰੇਨ ਤੇ ਹ ਮਲੇ ਨੂੰ ਲੈ ਕੇ ਜਿਥੇ ਦੁਨੀਆ ਭਰ ਵਿੱਚ ਰੂਸ ਅਲਗ-ਥਲਗ ਪੈ ਗਿਆ ਹੈ,ਉਥੇ ਉਸ ਨੂੰ ਆਪਣੇ ਨਾਗਰਿਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।ਇੱਕ ਰੂਸੀ ਟੈਲੀਵਿਜ਼ਨ ਚੈਨਲ ਦੇ ਪੂਰੇ ਸਟਾਫ ਵੱਲੋਂ ਅੰਤਿਮ ਪ੍ਰਸਾਰਣ ਵਿੱਚ “ਜੰ ਗ ਨਹੀਂ” ਦਾ ਐਲਾਨ ਕਰਨ ਤੋਂ ਬਾਅਦ ਲਾਈਵ ਆਨ-ਏਅਰ