ਰੂਸੀ ਫ਼ੌ ਜ ਮੁੜ ਹਮ ਲਾ ਕਰਨ ਲਈ ਮੁੜ ਹੋ ਰਹੀ ਹੈ ਇਕਜੁੱਟ : ਨਾਟੋ
‘ਦ ਖ਼ਾਲਸ ਬਿਊਰੋ : ਰੂਸ ਅਤੇ ਯੂਕਰੇਨ ਦੇ ਵਿਚਾਲੇ ਲਗਾਤਾਰ ਜੰ ਗ ਜਾਰੀ ਹੈ। ਇਸੇ ਦੌਰਾਨ ਨਾਟੋ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸੀ ਬਲ ਦੇਸ਼ ਦੇ ਪੂਰਬੀ ਹਿੱਸੇ ਵਿੱਚ ਆਪਣੇ ਹ ਮਲੇ ਵਧਾਉਣ ਲਈ ਮੁੜ ਇਕੱਠੇ ਹੋ ਰਹੇ ਹਨ। ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਬਰਗ ਨੇ ਕਿਹਾ, ”ਰੂਸ ਆਪਣੀਆਂ ਫੌਜਾਂ ਨੂੰ ਦੁਬਾਰਾ ਇਕੱਠਾ ਕਰ